ਵਿਹੜੇ ਵੜਿਆ ਭਾਵੇ ਨਾ ਤੇ ਕੁਛੜ ਬਹੇ ਨਿਲਜ

- (ਜਿਹੜਾ ਬੰਦਾ ਦਿਲ ਨੂੰ ਚੰਗਾ ਨਾ ਲੱਗੇ ਪਰ ਸਗੋਂ ਹੋਰ ਨੇੜੇ ਢੁਕਣ ਦੀ ਕਰੇ)

ਮੈਂ ਤਾਂ ਇਸ ਕੋਲੋਂ ਤੰਗ ਆ ਗਿਆ ਹਾਂ ਪਰ ਇਹ ਐਨਾ ਢੀਠ ਹੈ ਕਿ ਪਿੱਛਾ ਹੀ ਨਹੀਂ ਛੱਡਦਾ। 'ਵਿਹੜੇ ਵੜਿਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' ਵਾਲੀ ਗੱਲ ਹੈ ਉਸ ਨਾਲ ਤਾਂ। ਕੀਤਾ ਕੀ ਜਾਇ।

ਸ਼ੇਅਰ ਕਰੋ

📝 ਸੋਧ ਲਈ ਭੇਜੋ