ਵਿਹਲਾ ਬੰਦਾ ਪਸ਼ੂ ਬਰਾਬਰ, ਤ੍ਰਿਖਾ ਰੋਗੀ ਨਹੀਂ ਤਾਂ ਚੋਰ

- (ਵਿਹਲੇ ਨੂੰ ਤਾਂ ਰੋਗ ਲੱਗ ਜਾਂਦਾ ਹੈ ਜਾਂ ਕੰਮਚੋਰੀ ਦੀ ਆਦਤ ਪੈ ਜਾਂਦੀ ਹੈ)

ਕਦੀ ਕਿਸੇ ਵੇਲੇ ਹੀ ਸਹੀ, ਜੇ ਕਿਸੇ ਕੰਮ ਨੂੰ ਹੱਥ ਲਾਵੇਂ, ਤੂੰ ਨਹੀਂ ਸੁਣਿਆ, ਸਿਆਣੇ ਕਹਿੰਦੇ ਨੇ- ਵਿਹਲਾ ਬੰਦਾ ਪਸ਼ੂ ਬਰਾਬਰ, ਤ੍ਰਿਖਾ ਰੋਗੀ ਨਹੀਂ ਤਾਂ ਚੋਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ