ਵਿਣ ਭੰਨਿਆਂ ਕਾਨਾ ਆਵਾਜ਼ ਨਹੀਂ ਦੇਂਦਾ

- (ਮੁਸੀਬਤ ਵਿੱਚ ਹੀ ਬੰਦਾ ਰੋਂਦਾ ਚੀਕਦਾ ਹੈ)

ਸੁਖ ਵਿੱਚ ਕੌਣ ਰੋਂਦਾ ਹੈ ? 'ਵਿਣ ਭੰਨਿਆਂ ਕਾਨਾ ਆਵਾਜ਼ ਨਹੀਂ ਦੇਂਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ