ਵਿਣੁ ਗੁਣ ਕੀਤੇ ਭਗਤਿ ਨ ਹੋਇ

- (ਬਿਨਾਂ ਚੰਗਾ ਜੀਵਨ ਹੋਣ ਦੇ ਰੱਬ ਦੀ ਭਗਤੀ ਨਹੀਂ ਹੁੰਦੀ)

ਗੱਲਾਂ ਦਾ ਨਾਮ ਸਿੱਖੀ ਨਹੀਂ, ਗੁਣਾਂ ਦਾ ਧਾਰਨਾ ਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦਸਦੇ ਹਨ 'ਵਿਣੁ ਗੁਣ ਕੀਤੇ ਭਗਤਿ ਨ ਹੋਇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ