ਯੱਕਾ ਵੇਖਕੇ ਹੀ ਪੈਰ ਭਾਰੇ ਹੁੰਦੇ ਹਨ

- (ਪੱਕੀ ਮਦਦ ਵੇਖ ਕੇ ਮਨ ਤਕੜਾ ਹੁੰਦਾ ਹੈ)

ਭਾਈ ਯੱਕਾ ਦੇਖ ਕੇ ਹੀ ਪੈਰ ਭਾਰੇ ਹੁੰਦੇ ਹਨ ? ਪੱਲੇ ਪੈਸੇ ਜੁ ਹੋਏ । ਦਿਲ ਕਿਉਂ ਨਾ ਤਕੜਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ