ਯਾਰ ਦੇ ਯਾਰ ਤੇ ਚੋਰਾਂ ਦੇ ਸਰਦਾਰ

- (ਜਿਹੜੇ ਬਾਹਰ ਮੁਖੀ ਤਾਂ ਮਿੱਤਰ ਪਰ ਅੰਦਰੋਂ ਉੱਕੇ ਵੈਰੀ)

ਇਹੋ ਜਿਹੇ ਚੌਧਰੀ ਪਿੰਡਾਂ ਵਿੱਚ ਆਮ ਹੁੰਦੇ ਹਨ। ਜਿਹੜੇ ਦਿਨ ਨੂੰ ਪੰਚਾਇਤੀ ਪਰ ਰਾਤ ਨੂੰ 'ਯਾਰਾਂ ਦੇ ਯਾਰ ਤੇ ਚੋਰਾਂ ਦੇ ਸਰਦਾਰ ਹੋਣ।'

ਸ਼ੇਅਰ ਕਰੋ

📝 ਸੋਧ ਲਈ ਭੇਜੋ