ਯਾਰ ਯਾਰ ਨੂੰ ਇਉਂ ਮਿਲੇ ਜਿਵੇਂ ਘੜੇ ਨੂੰ ਵੱਟਾ

- (ਹਾਸੇ ਵਿੱਚ ਦੁਸ਼ਮਣੀ ਦਾ ਭਾਵ ਦੱਸਣ ਲਈ ਵਰਤਦੇ ਹਨ)

ਦੋਵੇਂ ਇੱਕ ਦੂਜੇ ਨੂੰ ਮਿਲਦਿਆਂ ਹੀ ਗੁੱਥਮ-ਗੁਥਾ ਹੋ ਗਏ ! ਆਪੋ ਵਿੱਚ ਬੜੇ ਘਿਉ ਖਿਚੜੀ ਨੇ । ਪਰ ਇੱਥੇ ਤਾਂ 'ਯਾਰ ਯਾਰ ਨੂੰ ਇਉਂ ਮਿਲੇ ਜਿਵੇਂ ਘੜੇ ਨੂੰ ਵੱਟਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ