ਯਾਰਾਨੇ ਲਾਣ ਹਾਥੀਆਂ ਨਾਲ ਤੇ ਬੂਹੇ ਰੱਖਣੇ ਨੀਵੇਂ

- (ਕਿਸੇ ਗ਼ਰੀਬ ਦਾ ਅਮੀਰ ਨਾਲ ਸੰਬੰਧ ਹੋਵੇ ਤੇ ਉਹ ਅਮੀਰ ਦੀ ਪੂਰੀ ਸੇਵਾ ਨਾ ਕਰ ਸਕੇ)

ਤੁਸਾਡਾ ਗ਼ਰੀਬਾਂ ਦਾ ਸ਼ਾਹਾਂ ਨਾਲ ਕੀ ਮੇਲ ? ਅਖੇ 'ਯਾਰਾਨੇ ਲਾਣੇ ਹਾਥੀਆਂ ਨਾਲ ਤੇ ਬੂਹੇ ਰੱਖਣੇ ਭੀੜੇ'। ਤੁਸਾਂ ਹੱਥ ਭੀੜਾ ਕੀਤਾ ਉਨ੍ਹਾਂ ਤੁਹਾਡੀ ਕੁੜੀ ਛੱਡ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ