ਯਾਰੀ ਹਿਕੋ ਜੇਡਿਆਂ ਦੀ

- (ਦੋਸਤੀ ਹਾਣੀਆਂ ਜਾਂ ਇੱਕੋ ਪੱਧਰ ਦੇ ਲੋਕਾਂ ਨਾਲ ਹੀ ਨਿਭਦੀ ਹੈ)

ਯਾਰੀ ਹਿਕੋ ਜੇਡਿਆਂ ਦੀ, ਦੂਜਾ ਸਭ ਜੰਜਾਲ । ਆਪਣੇ ਤੋਂ ਉੱਚੇ ਜਾਂ ਨੀਵੇਂ ਦੀ ਦੋਸਤੀ ਖੁਆਰ ਹੀ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ