ਜ਼ਾਲਮ ਦੀ ਜੱਫੀ ਮੌਤ ਦੀ ਕੁੜਿਕੀ

- (ਵੈਰੀ ਦੀਆਂ ਮਿੱਠੀਆਂ ਤੇ ਪੋਪਲੀਆਂ ਗੱਲਾਂ ਵਿੱਚ ਫਸਣ ਨਾਲ ਦੁੱਖ ਮਿਲਦਾ ਹੈ)

ਅਜੇ ਵੇਲਾ ਜੇ ਸੰਭਲੋ ! ਜ਼ਾਲਮ ਦੇ ਜਾਲ ਵਿੱਚ ਫਸਣ ਤੋਂ ਬਚੋ। ਤੁਹਾਨੂੰ ਦੀਹਦਾ ਨਹੀਂ ? ਕੀ ਇਹ ਦੱਸਣ ਦੀ ਲੋੜ ਹੈ ਕਿ ਜ਼ਾਲਿਮ ਦੀ ਜੱਫੀ ਮੌਤ ਦੀ ਕੁੜਿੱਕੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ