ਇਸ ਸਾਰੀ ਖ਼ਰਾਬੀ ਦੀ ਅਸਲੀ ਜ਼ਿੰਮੇਵਾਰ ਤਾਂ ਤੁਸੀਂ ਆਪ ਹੀ ਹੋ, ਜਿਸ ਨੇ ਕਰਮੂ ਨੂੰ ਇਹ ਕੰਮ ਸੌਂਪਿਆ। ਤੁਸਾਡੇ ਪਾਸੋਂ ਉਸ ਦਾ ਹਾਲ ਕੋਈ ਛਿਪਿਆ ਹੋਇਆ ਸੀ ? ਫਿਰ ਤੁਸੀਂ ਜ਼ਾਤ ਦੀ ਗਧੋ ਨੂੰ ਬੋਹਲ ਦੀ ਰਾਖੀ, ਕਿਉਂ ਬਿਠਾ ਛੱਡਿਆ।
ਸ਼ੇਅਰ ਕਰੋ