ਜ਼ਮਾਨੇ ਨੂੰ ਹੀ ਅੱਗ ਲਗ ਗਈ ਏ

- (ਜਦ ਕੋਈ ਵੀ ਕਿਸੇ ਦੀ ਸਿੱਖਿਆ ਨਾ ਸੁਣੇ ਜਾਂ ਹਰ ਕੋਈ ਉਲਟੀ ਹੀ ਗੱਲ ਕਰੇ)

ਇੰਦਰ-ਬਸ ਇਕ ਤੂੰ ਹੀ ਚਤਰ ਜੰਮ ਪਿਆ । ਹੋਰ ਤਾਂ ਸਭ ਮੂਰਖ ਬਣ ਗਏ। ਬੱਚਾ, ਤੇਰੇ ਵੱਸ ਦੀ ਗੱਲ ਨਹੀਂ, ਜ਼ਮਾਨੇ ਨੂੰ ਅੱਗ ਲਗੀ ਹੋਈ ਏ। ਪੜ੍ਹ, ਲਿਖ ਕੇ, ਖੌਰੇ ਉਨ੍ਹਾਂ ਦੀ ਮੱਤ ਨੂੰ ਕੀ ਹੋ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ