ਜ਼ੋਰ ਥੋੜਾ ਤੇ ਹੁੱਬ ਬਹੁਤੀ

- (ਤਾਕਤ ਥੋੜੀ ਹੋਵੇ, ਤੇ ਚਾਹ ਵੱਡੀ ਹੋਵੇ)

ਚੰਨਾ, ਜ਼ੋਰ ਥੋੜਾ ਤੇ ਹੁੱਬ ਬਹੁਤੀ' ਵਾਲਾ ਲੇਖਾ ਨਾ ਬਣੇ। ਆਪਣੇ ਵਿੱਤ ਅਨੁਸਾਰ ਹੀ ਕਿਸੇ ਚੀਜ਼ ਦੀ ਚਾਹ ਕੀਤਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ