ਜ਼ੋਰਾਵਰ ਦੀ ਜੁੱਤੀ ਸਿਰ ਤੇ

- (ਤਾਕਤਵਰ ਦਾ ਮਾੜੇ ਉੱਤੇ ਹਰ ਵੇਲੇ ਦਬਾ ਰਹਿੰਦਾ ਹੈ)

ਕਰੀਮ ਬਖ਼ਸ਼-ਸ਼ਾਹ ! ਨਾਈ ਵਿਚਾਰਾ ਸਰਦਾਰਾਂ ਨਾਲ ਮੱਥਾ ਕਿਵੇਂ ਲਾਵੇ ? ਇੱਥੇ ਤਾਂ ਹਰ ਵੇਲੇ 'ਜ਼ੋਰਾਵਰ ਦੀ ਜੁੱਤੀ ਸਿਰ ਤੇ' ਵਾਲਾ ਲੇਖਾ ਬਣਿਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ