ਜ਼ੋਰਾਵਰ ਮਾਰੇ ਭੀ ਤੇ ਰੋਣ ਵੀ ਨਾ ਦੇਵੇ

- (ਜ਼ੋਰਾਵਰ ਜੁਲਮ ਕਰਕੇ ਫਰਿਆਦ ਵੀ ਨਹੀਂ ਕਰਨ ਦੇਂਦਾ)

ਰਾਮ ਸੱਚਾ ਹੈ । ਇਹ ਕਿਵੇਂ ਹੋਵੇ ਕਿ ਇਕ ਤਾਂ ਸ਼ਾਹ ਜ਼ੁਲਮ ਕਰੀ ਜਾਵੇ ਤੇ ਨਾਲ ਇਹ ਚਾਹੇ ਕਿ ਉਸ ਦੇ ਜ਼ੁਲਮ ਦੀ ਕਿਧਰੇ ਸ਼ਕਾਇਤ ਵੀ ਨਾ ਹੋਵੇ, ਅਖੇ 'ਜ਼ੋਰਾਵਰ ਮਾਰੇ ਭੀ ਤੇ ਰੋਣ ਵੀ ਨਾ ਦੇਵੇ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ