ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਮੈਨੂੰ ਇੰਜਣ ਦੀ ਲੋੜ ਨਹੀਂ ਹੈ, ਮੈਨੂੰ ਪੈਟਰੋਲ ਦੀ ਲੋੜ ਨਹੀਂ ਹੈ, ਜਲਦੀ ਜਲਦੀ ਪੈਰ ਚਲਾਓ ਆਪਣੀ ਮੰਜਿਲ ਤੱਕ ਪਹੁੰਚ ਜਾਓ?

ਹੱਲ ਕਰੋ

ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ?

ਹੱਲ ਕਰੋ

ਮੁਰਗੀ ਅੰਡੇ ਦਿੰਦੀ ਹੈ ਅਤੇ ਗਾਂ ਦੁੱਧ ਦਿੰਦੀ ਹੈ, ਪਰ ਉਹ ਕੌਣ ਜੋ ਅੰਡਾ ਅਤੇ ਦੁੱਧ ਦੋਨੋਂ ਦਿੰਦਾ ਹੈ?

ਹੱਲ ਕਰੋ

ਨਾ ਬੋਲੇ ਨਾ ਬੁਲਾਵੇ, ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।

ਹੱਲ ਕਰੋ

ਨਾ ਗੁਠਲੀ, ਨਾ ਬੀਜ ਦੇਖਿਆ, ਹਰ ਮੌਸਮ ਵਿੱਚ ਵਿਕਦਾ ਦੇਖਿਆ।

ਹੱਲ ਕਰੋ

ਨਜ਼ਰ ਵਿੱਚ ਹਰਾ, ਅੰਦਰੋਂ ਖੂਨ ਨਾਲ ਭਰਿਆ?

ਹੱਲ ਕਰੋ

ਨਾ ਕੀਤਾ ਕਦੇ ਕਿਸੇ ਨਾਲ ਝਗੜਾ, ਨਾ ਕੀਤੀ ਕਦੇ ਲੜਾਈ ਫਿਰ ਵੀ ਹੁੰਦੀ ਰੋਜ਼ ਪਿਟਾਈ?

ਹੱਲ ਕਰੋ

ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ, ਫਿਰ ਵੀ ਹੁੰਦੀ ਰੋਜ਼ ਪਿਟਾਈ?

ਹੱਲ ਕਰੋ

ਨਾ ਉਹਦੇ ਹੱਥ ਨਾ ਹੀ ਪੈਰ, ਫਿਰ ਵੀ ਕਰਦਾ ਥਾਂ-ਥਾਂ ਸੈਰ?

ਹੱਲ ਕਰੋ

ਨਵਾਂ ਖਜ਼ਾਨਾ ਘਰ ਵਿੱਚ ਆਇਆ, ਡੱਬੇ ਵਿੱਚ ਸੰਸਾਰ ਸਮਾਇਆ।

ਹੱਲ ਕਰੋ