ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਪਾਰੋਂ ਆਏ ਦੋ ਮਲੰਗ, ਸਾਵੀਆਂ ਟੋਪੀਆਂ ਉਹਦੇ ਰੰਗ

ਹੱਲ ਕਰੋ

ਪਾਰੋਂ ਆਇਆ ਬਾਬਾ ਧੰਨਾਂ ਆਪ ਛੋਟਾ ਤੇ ਦਾਹੜਾ ਲੰਮਾਂ

ਹੱਲ ਕਰੋ

ਪੱਕਾ ਘਰ ਹੈ, ਪਰ ਵਾਸੀ ਸਾਰੇ ਬਾਹਰ।

ਹੱਲ ਕਰੋ

ਪੰਜਾਂ ਜਾਣੀਆਂ ਨੇ ਪਿੰਡ ਚੱਕੀ ਜਾ ਰੱਖੀ ਦਰਬਾਰ, ਹਨੂਮਾਨ ਧੱਕਾ ਦਿੱਤਾ ਗਈ ਸਮੁੰਦਰ ਪਾਰ

ਹੱਲ ਕਰੋ

ਪੇਟ ਮੇਂ ਉਂਗਲੀ, ਸਿਰ ਪਰ ਪੱਥਰ, ਜਲਦੀ ਬਤਾਓ, ਇਸਕਾ ਉੱਤਰ?

ਹੱਲ ਕਰੋ

ਪਿਆਸ ਲੱਗੇ ਤਾਂ ਪੀ ਲੈਣਾ, ਭੁੱਖ ਲੱਗੇ ਤਾਂ ਖਾ ਲੈਣਾ, ਠੰਡ ਲੱਗੇ ਤਾਂ ਜਲਾ ਦੇਣਾ, ਕੀ ਬੋਲੋ?

ਹੱਲ ਕਰੋ

ਰਾਹ ਦਾ ਡੱਬਾ , ਚੁੱਕਿਆ ਨਾ ਜਾਵੇ , ਹਾਏ ਵੇ ਰੱਬਾ ?

ਹੱਲ ਕਰੋ

ਰੰਗ ਹੈ ਮੇਰਾ ਕਾਲਾ ਉਜਾਲੇ ਵਿਚ ਦਿਖਾਈ ਦਿੰਦੀ ਹਾਂ ਅਤੇ ਹਨੇਰੇ ਵਿਚ ਲੁਕ ਜਾਂਦੀ ਹਾਂ?

ਹੱਲ ਕਰੋ

ਰੰਗ ਹੈ ਮੇਰਾ ਕਾਲਾ ਉਜਾਲੇ ਵਿਚ ਦਿਖਾਈ ਦਿੰਦੀ ਹਾਂ ਅਤੇ ਹਨੇਰੇ ਵਿਚ ਲੁਕ ਜਾਂਦੀ ਹਾਂ?

ਹੱਲ ਕਰੋ

ਰੂਪ ਹੈ ਉਨ੍ਹਾਂ ਦਾ ਪਿਆਰਾ-ਪਿਆਰਾ, ਵਾਸੀ ਹਨ ਉਹ ਦੂਰ ਦੇ। ਚਿੱਟੇ-ਚਿੱਟੇ ਲਿਸ਼ਕ ਰਹੇ, ਕਰ ਹਨੇਰਾ ਦੂਰ ਰਹੇ।

ਹੱਲ ਕਰੋ