ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਲੰਮਾ ਲੱਮ ਸਲੰਮਾ, ਲੰਮੇ ਦਾ ਪਰਛਾਵਾਂ ਕੋਈ ਨਾ

ਹੱਲ ਕਰੋ

ਲੰਮਾ ਲੰਮ ਸਲੱਮਾ, ਲੰਮੇ ਦਾ ਪਰਛਾਵਾਂ ਕੋਈ ਨਾ ?

ਹੱਲ ਕਰੋ

ਲੰਮ ਸਲੰਮਾ ਬਾਬਾ, ਓਹਦੀ ਗਿੱਟੇ ਦਾਹੜੀ ?

ਹੱਲ ਕਰੋ

ਮਾਂ ਜੰਮੀ ਨਹੀਂ ਪੁੱਤ ਬਨੇਰੇ ਖੇਡੇ ?

ਹੱਲ ਕਰੋ

ਮਾਸੀ ਦੀ ਸੱਸ ਦੇ ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ ਮਾਂ ਨੂੰ ਕੀ ਕਹਿੰਦੇ ਹਨ?

ਹੱਲ ਕਰੋ

ਮੈਂ ਹਰ ਸਵੇਰ ਆਉਂਦਾ ਹਾਂ ਅਤੇ ਹਰ ਸ਼ਾਮ ਨੂੰ ਜਾਂਦਾ ਹਾਂ। ਮੇਰੇ ਆਉਣ ਨਾਲ ਹੁੰਦਾ ਚਾਨਣ ਅਤੇ ਜਾਣ ਨਾਲ ਹੁੰਦਾ ਹਨੇਰਾ।

ਹੱਲ ਕਰੋ

ਮੈਂ ਹਿਮਾਲਿਆ ਤੋਂ ਵਹਿ ਨਿਕਲਦੀ ਹਾਂ ਤੇੇ ਸਭ ਦੇ ਪਾਪ ਧੋਂਦੀ ਹਾਂ

ਹੱਲ ਕਰੋ

ਮੈਂ ਪੈਸੇ ਬਹੁਤ ਲੁਟਾਤੀ ਹੂੰ, ਘਰ ਘਰ ਪੂਜੀ ਜਾਤੀ ਹੂੰ, ਮੇਰੇ ਬਗੈਰ ਬਣੇ ਨਾ ਕਾਮ ਬੱਚਿਓ, ਦੱਸੋ ਇਸ ਦੇਵੀ ਦਾ ਨਾਮ?

ਹੱਲ ਕਰੋ

ਮੈਂ ਸਭ ਨੂੰ ਗਿਆਨ ਦਿੰਦਾ ਹਾਂ, ਕਾਲਾ ਰੰਗ ਮੇਰੀ ਸ਼ਾਨ ਹੈ।

ਹੱਲ ਕਰੋ

ਮੈਂ ਸਵੇਰੇ ਸਵੇਰੇ ਆਉਂਦਾ ਹਾਂ ਦੁਨੀਆਂ ਦੀ ਖ਼ਬਰ ਲੈ ਆਉਂਦਾ ਹਾਂ, ਹਰ ਕੋਈ ਮੇਰੀ ਉਡੀਕ 'ਚ ਰਹਿੰਦਾ, ਹਰ ਕੋਈ ਕਰਦਾ ਮੈਨੂੰ ਪਿਆਰ?

ਹੱਲ ਕਰੋ