ਕਾਲੀ ਕਾਲੀ ਮਾਂ, ਲਾਲ ਲਾਲ ਬੱਚੇ, ਜਿੱਧਰ ਜਾਵੇ ਮਾਂ ਉੱਧਰ ਜਾਣ ਬੱਚੇ?
ਹੱਲ ਕਰੋਕਟੋਰੇ ਵਿੱਚ ਕਟੋਰਾ ਪੁੱਤਰ ਪਿਉ ਨਾਲੋਂ ਗੋਰਾ
ਹੱਲ ਕਰੋਕੌਲ ਫੁੱਲ ਕੌਲ ਫੁੱਲ, ਫੁੱਲ ਦਾ ਹਜਾਰ ਮੁੱਲ। ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ, ਕਿਸੇ ਕੋਲ ਹੈਨੀ ਵਿਚਾਰਾ ?
ਹੱਲ ਕਰੋਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ?
ਹੱਲ ਕਰੋਖੰਭ ਨਹੀਂ ਪਰ ਉੱਡਦਾ ਹੈ, ਨਾ ਹੱਡੀਆਂ ਨਾ ਮਾਸ। ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਹੋਵੇ ਨਾ ਕਦੇ ਉਦਾਸ?
ਹੱਲ ਕਰੋਖੂਹ ਵਿੱਚ ਹਿਰਨੀ ਸੂਈ, ਦੇਵੇ ਦੁੱਧ ਮਲ਼ਾਈਆਂ, ਸਾਡੇ ਘਰ ਕਾਕਾ ਜੰਮਿਆ, ਲੋਕ ਦੇਣ ਵਧਾਈਆਂ।
ਹੱਲ ਕਰੋਕਿਹੜੀ ਚੀਜ ਹੈ ਜੋ ਤੁਸੀਂ ਹਰ ਪਲ ਬਦਲ ਸਕਦੇ ਹੋ
ਹੱਲ ਕਰੋਕੋਲਿਆਂ ਦੀ ਬੋਰੀ , ਉਹਦੇ ਵਿੱਚ ਮਧਾਣੀ ਜਿਹੜਾ ਉਹਦਾ ਮੱਖਣ ਖਾਵੇ, ਉਹਦੀਆਂ ਅੱਖਾਂ ਚ ਪਾਣੀ
ਹੱਲ ਕਰੋਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲੱਗਦੇ, ਤਾਏ ਨੂੰ ਨਹੀਂ ਲੱਗਦੇ ?
ਹੱਲ ਕਰੋਲਾਲ ਗਊ ਲੱਕੜ ਖਾਵੇ, ਪਾਣੀ ਪੀਵੇ ਮਰ ਜਾਵੇ।
ਹੱਲ ਕਰੋ