ਹੱਥ ਨੂੰ ਹੱਥ ਧੋਂਦਾ ਹੈ-ਆਪਸੀ ਪਿਆਰ ਤੇ ਸਹਿ੍ਯੋਗ ਰੱਖਣਾ
ਗਿਆਨੀ ਜੀ ਨੇ ਅਨੰਦ-ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, "ਬੱਚਿਓ! ਤੁਸੀਂ ਧਿਆਨ ਰੱਖਣਾ, ਪਤੀ-ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ- ਇਕੱਲੇ ਖ਼ੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ-ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਸ਼ ਕਰੋਗੇ ਤਾਂ ਹੀ ਖ਼ੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟੱਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ।