ਇੱਕ ਚੁੱਪ ਤੇ ਸੌ ਸੁੱਖ-ਕਈ ਵਾਰ ਬੋਲਣ ਦੀ ਬਜਾਏ ਚੁੱਪ ਰਹਿਣਾ ਚੰਗਾ ਹੁੰਦਾ ਹੈ।
ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ-ਭਲਾ ਬੋਲ ਰਹੀ ਸੀ ਪਰ ਸਿਮਰ ਚੁੱਪ ਰਹੀ। ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਕਿਹਾ, "ਸਿਮਰ, ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ, ਅਖੇ-ਇੱਕ ਚੁੱਪ ਤੇ ਸੌ ਸੁੱਖ।"