ਭਾਗ ਭਰੀ ਦੇ ਪਤੀ ਨੂੰ ਜ਼ਿਮੀਂਦਾਰ ਨੇ ਮਰਵਾ ਦਿੱਤਾ ਸੀ। ਅੱਜ ਫਿਰ ਭਾਗ ਭਰੀ ਆਪਣੇ ਗਵਾਚੇ ਪੁੱਤ ਨੂੰ ਉਹਦੇ ਘਰ ਲੱਭਣ ਲਈ ਗਈ। ਉਸ ਨੇ ਉੱਥੇ ਜਾ ਕੇ ਚੀਕਣਾ ਸ਼ੁਰੂ ਕਰ ਦਿੱਤਾ “ਕੁਥੇ ਵੇ ਮੈਂਢਾ
ਲਾਲ ? ਉਸ ਕੀ ਕੋਈ ਜ਼ਰਥ ਆਈ, ਉਸ ਕੀ ਕੁਸੇ ਕੁਝ ਆਖਿਆ, ਉਸ ਪਾਸੇ ਕੁਸੈ ਅੱਖ ਪਰਤੀ ਕੈ ਤੱਕਿਆ, ਮੈਂ ਉਸਨੇ ਸੀਰਮੇਂ ਛਿਕੀ ਲੈਸਾਂ, ਉਸਨਾ ਜਣ ਬਚਾ ਘਾਣੀ ਹੋਈ ਕੇ ਰਹਿਸੀ'।