ਧਿਆਨ ਸਿੰਘ ਨੇ ਬੇਨਤੀ ਕੀਤੀ ਕਿ ਸ਼ੇਖੂਪੁਰ ਵਿਚ ਊਲਾਂ (ਯਰਗਮਾਲਾਂ) ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਅੱਜ ਨਿਰਾਤੇ ਦਾ ਸ਼ੁਭ ਦਿਨ ਹੈ, ਇਸ ਲਈ ਧਰਮ ਕਰਮ ਕਰਨਾ ਜ਼ਰੂਰੀ ਹੈ ।
ਅੱਗੋਂ ਮਹਾਰਾਜਾ ਸਾਹਿਬ ਨੇ ਫੁਰਮਾਇਆ ਕਿ ਜੰਮੂ ਵਾਲੇ ਉਲਾਂ ਨੂੰ ਛੱਡ ਦਿਓ । ਧਰਮ ਇਹੋ ਹੀ ਹੈ। ਪਰ ਉਸ ਦੀ ਤਾਂ 'ਲੋਕਾਂ ਨੂੰ ਨਸੀਹਤ ਆਪ ਮੀਆਂ ਫਜ਼ੀਹਤ' ਵਾਲੀ ਗੱਲ ਸੀ।