'ਸੱਤਵੇਂ ਦਿਨ ਸਪੈਸ਼ਲ, ਸਲੂਨ ਭੀ ਚਲੀ ਗਈ, ਤੇ ਉਹਦੇ ਨਾਲ ਯਾਸੀਨ ਦੀ ਜ਼ਿੰਦਗੀ ਦੀ ਅਖੀਰਲੀ ਆਸ ਭੀ ਚਲੀ ਗਈ', ਪਾਦਰੀ ਨੇ ਮੂੰਹ ਫੇਰ ਕੇ ਭਰੀ ਹੋਈ ਵਾਜ ਵਿੱਚ ਕਿਹਾ, 'ਉਸ ਦਿਨ ਤੋਂ ਇਹ ਬੁੱਢਾ ਰੋਜ਼ ਇਥੇ ਆਉਂਦਾ ਹੈ, ਤੇ ਹਰ ਗੱਡੀ ਦੇ ਹਰ ਡੱਬੇ ਵਿੱਚ ਤੱਕ ਕੇ ਪੁੱਛਦਾ ਹੈ—ਕੀ ਬੇਗਮ ਅੰਦਰ ਹੈ ? ਮੈਂ ਫੁੱਲ ਲਿਆਇਆ ਹਾਂ।