ਜੇ ਕਾਇਦੇ ਆਜ਼ਮ ਜਾ ਕੇ ਨਾ ਰੋਕਦੇ ਤਾਂ ਨਹਿਰੂ ਦੀ ਕਿਤੇ ਹੱਡੀ ਪਸਲੀ ਨਹੀਂ ਸੀ ਲੱਭਣੀ, ਤੇ ਉਹ ਜਿਨ੍ਹਾਂ ਵੱਡਿਆਂ ਆਪਣੇ ਹਿਮਾਇਤੀਆਂ ਨੂੰ ਨਾਲ ਲੈ ਟੁਰਿਆ ਸੀ-ਅਬਦੁਲ ਗਫਾਰ ਤੇ ਡਾਕਟਰ ਖਾਨ ਨੂੰ, ਉਨ੍ਹਾਂ ਦੀ ਵੀ ਮਾਲਾਕੰਦ ਵਿੱਚ ਚਟਣੀ ਹੋ ਜਾਣੀ ਸੀ, ਜੋ ਕਾਇਦੇ ਆਜ਼ਮ ਹੋਰੀਂ ਵਿੱਚ ਪੈ ਕੇ ਸਮੱਸਿਆ ਹੱਲ ਨਾ ਕਰਵਾ ਦੇਂਦੇ।